ਪੁੱਲ 'ਤੇ ਮੁੰਡੇ ਕੁੜੀਆਂ ਕਰ ਰਹੇ ਸੀ ਇਹ ਕੰਮ! ਪੁਲਿਸ ਨੇ ਪੁੱਲ ਦੇ ਦੋਵੇਂ ਪਾਸਿਓਂ ਪਾ ਲਿਆ ਘੇਰਾ |OneIndia Punjabi

2023-11-20 3

ਲੁਧਿਆਣਾ ਵਿਚ ਦੇਰ ਰਾਤ ਪੁਲ ’ਤੇ ਜਾਨ ਖ਼ਤਰੇ ਵਿਚ ਪਾ ਕੇ ਵੀਡੀਓ ਬਣਾਉਣ ਵਾਲੇ ਇਨਫਲੂਐਂਸਰਸ ’ਤੇ ਪੁਲਸ ਨੇ ਰੇਡ ਕਰ ਦਿੱਤੀ। ਥਾਣਾ ਕੋਤਵਾਲੀ ਦੀ ਪੁਲਸ ਨੇ ਜਗਰਾਓਂ ਪੁਲ ਤੋਂ ਸਲੇਮ ਟਾਬਰੀ ਵੱਲ ਜਾਂਦੇ ਐਲੀਵੇਟਿਡ ਪੁਲ ’ਤੇ ਘੰਟਾਘਰ ਸਾਹਮਣੇ ਵੀਡੀਓ ਬਣਾਉਂਦੇ 3 ਨੌਜਵਾਨਾਂ ਅਤੇ ਇਕ ਲੜਕੀ ਨੂੰ ਦਬੋਚ ਲਿਆ। ਲੜਕੀ ਦਾ ਪਿਤਾ ਵੀ ਨਾਲ ਸੀ। ਪੁਲਸ ਦੀ ਕਾਰਵਾਈ ਤੋਂ ਬਾਅਦ ਲੁੜਕੀ ਦੇ ਪਿਤਾ ਨੇ ਪੁਲਸ ਤੋਂ ਮੁਆਫ਼ੀ ਮੰਗ ਲਈ। ਇਸ ’ਤੇ ਪੁਲਸ ਨੇ ਲੜਕੀ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ। ਦੱਸਣਯੋਗ ਹੈ ਕਿ ਇਸ ਪੁਲ ’ਤੇ ਰੋਜ਼ਾਨਾ ਲਗਭਗ 50 ਤੋਂ 70 ਇਨਫਲੂਐਂਸਰਸ ਜਾਨ ਖ਼ਤਰੇ ਵਿਚ ਪਾ ਕੇ ਵੀਡੀਓ ਬਣਾਉਂਦੇ ਹਨ।
.
Boys and girls were doing this work on the bridge! The police cordoned off both sides of the bridge.
.
.
.
#ludhiananews #punjabpolice #punjabnews

Videos similaires